Achieve Happily
About
ਕੀ ਤੁਸੀਂ ਆਪਣੀ ਜ਼ਿੰਦਗੀ ਨੂੰ ਉਸਾਰੂ ਢੰਗ ਨਾਲ ਆਪਣੇ ਕਾਬੂ 'ਚ ਲੈਣ ਅਤੇ ਆਪਣੇ ਕਾਮਯਾਬੀ ਭਰੇ ਟੀਚੇ ਹਾਸਲ ਕਰਨ ਲਈ ਤਿਆਰ ਹੋ? Gurikbal Singh (Achieve Happily) is coming to Melbourne,AUSTRALIA.**LIMITED SEATS ONLY**
🎯 Goal Setting: ਸਿੱਖੋ ਕਿ ਆਪਣੇ ਟੀਚਿਆਂ ਤੱਕ ਕਿਵੇਂ ਪਹੁੰਚਣਾ ਹੈ, ਅਤੇ ਉਨ੍ਹਾਂ ਦੀ ਪ੍ਰਾਪਤੀ ਲਈ ਯੋਜਨਾ ਕਿਵੇਂ ਬਣਾਉਣੀ ਹੈ।
💪 Confidence Building: ਆਪਣੇ ਆਤਮ ਵਿਸ਼ਵਾਸ ਨੂੰ ਵਧਾਉਣ ਲਈ ਕੀ-ਕੀ ਕਰਨਾ ਹੈ।
⏰ Time Management: ਆਪਣੇ ਸਮੇਂ ਦੀ ਬਿਹਤਰ ਵਰਤੋਂ ਕਿਵੇਂ ਕਰਨੀ ਹੈ ਅਤੇ ਸਾਰੇ ਕੰਮ ਸਮੇਂ ਅਨੁਸਾਰ ਕਿਵੇਂ ਕਰਨੇ ਹਨ।
🤬 Anger Management: ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਕਿਵੇਂ ਰੱਖਣਾ ਹੈ ਅਤੇ ਇਹਨਾਂ ਦਾ ਪ੍ਰਗਟਾਵਾ ਚੰਗੇ ਢੰਗ ਨਾਲ ਕਿਵੇਂ ਕਰਨਾ ਹੈ।
😰 Anxiety ਤੇ Overthinking: ਬੇਲੋੜੀ ਤੇ ਦਬਾਅ ਪਾਉਣ ਵਾਲੀ ਚਿੰਤਾ ਨੂੰ ਕਾਬੂ ਵਿੱਚ ਰੱਖਣ ਲਈ ਕਿਹੜੀ ਰਣਨੀਤੀ ਕਿਵੇਂ ਬਣਾਉਣੀ ਹੈ।
🧠 Emotional Regulation: ਆਪਣੀਆਂ ਭਾਵਨਾਵਾਂ ਉੱਤੇ ਕਾਬੂ ਕਿਵੇਂ ਰੱਖਣਾ ਹੈ ਅਤੇ ਇਸ ਨਾਲ ਆਪਣੀ ਸ਼ਖ਼ਸੀਅਤ ਕਿਵੇਂ ਬਿਹਤਰ ਬਣਾਉਣੀ ਹੈ।
👫 Relationship issues: ਆਪਣੇ ਸਬੰਧਾਂ ਨੂੰ ਕਿਵੇਂ ਸੁਧਾਰਿਆ ਜਾਵੇ ਅਤੇ ਵਿਵਾਦ ਦਾ ਹੱਲ ਕਿਵੇਂ ਕਰਨਾ ਹੈ ਸਿੱਖੋ।
🧒 Sikh way of Meditation: ਤੁਹਾਨੂੰ ਗੁਰਬਾਣੀ ਦੇ ਆਸ਼ੇ ਤੇ Meditation ਕਰਨੀ ਸਿਖਾਵਾਂਗੇ
Date
Saturday 22 February 2025 12:00 PM - 4:00 PM (UTC+11)Location
Rowville Performing Arts centre
Rowville Secondary College , Eastern Campus,Humphreys Way, Rowville VIC 3178